ਸਵਾਸਤਿਕ ਚਿੰਨ੍ਹ ਬਾਰੇ ਕੁਛ ਅਹਿਮ ਜਾਣਕਾਰੀ

ਸਦੀਆਂ ਤੋਂ ਹਿੰਦੂ ਧਰਮ, ਜੈਨ ਧਰਮ ਅਤੇ ਬੁੱਧ ਧਰਮ ਵਿੱਚ ਸਵਾਸਤਿਕ ਚਿੰਨ੍ਹ ਇੱਕ ਪਵਿੱਤਰ ਪ੍ਰਤੀਕ ਰਿਹਾ ਹੈ। ਇਹ ਕਿਸਮਤ, ਸ਼ੁੱਭ ਅਤੇ ਖੁਸ਼ਹਾਲੀ ਨੂੰ ਦਰਸਾਉਂਦਾ ਹੈ।